ਦਰਬਾਰ ਭੋਲੇ ਸ਼ਾਹ ਪਿੰਡ ਖਾਨ ਖਾਨਾਂ ਵਿਖ਼ੇ ਧਾਰਮਿਕ ਸਮਾਗਮ ਕਰਵਾਇਆ

ਮਨੋਰੰਜਨ Fri, 06 Dec 2024 10:07 AM


ਦਰਬਾਰ ਭੋਲੇ ਸ਼ਾਹ ਪਿੰਡ ਖਾਨ ਖਾਨਾਂ ਵਿਖ਼ੇ ਧਾਰਮਿਕ ਸਮਾਗਮ ਕਰਵਾਇਆ

ਦਰਬਾਰ ਪੀਰ ਭੋਲੇ ਸ਼ਾਹ ਸਾਬਰ ਦਾਤਾ ਰੋਜ਼ਾ ਸ਼ਰੀਫ ਖਾਨ ਖਾਨਾਂ ਵਿਖ਼ੇ ਸੰਗਤਾਂ ਦੀ ਹਾਜ਼ਰੀ 'ਚ ਦਰਬਾਰ ਦੇ ਗੱਦੀ ਨਸ਼ੀਨ ਸਾਈ ਜਸਵੀਰ ਸ਼ਾਹ ਸਾਬਰੀ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ,ਝੰਡੇ ਦੀ ਰਸਮ ਉਪਰੰਤ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਜਿਸ 'ਚ ਗਾਇਕਾ ਬੇਬੀ ਏ ਕੌਰ, ਮਨਮੀਤ ਕੌਰ, ਅਮਰਜੀਤ ਲੰਗੇਰੀ ਵਲੋਂ ਦਾਤਾ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ ਗਿਆ ਇਸ ਮੌਕੇ ਆਈ ਹੋਈ ਸੰਗਤਾਂ ਲਈ ਚਾਹ ਪਕੌੜਿਆ ਦੇ ਲੰਗਰ ਅਤੇ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ, ਇਸ ਮੌਕੇ ਸਾਈ ਜਸਵੀਰ ਸ਼ਾਹ ਸਾਬਰੀ, ਹੁਸਨ ਲਾਲ ਖਾਨ ਖਾਨਾਂ, ਤਰਸੇਮ ਲਾਲ, ਸੁੱਖ ਰਾਮ, ਸੁਰਜੀਤ ਕੁਮਾਰ, ਰਣਵੀਰ ਬੇਰਾਜ ਚੱਕ ਰਾਮੂੰ, ਢੋਲੀ ਆਲਮ ਚੱਕ ਬਿਲਗਾ ਵਾਲੇ, ਕੈਸ਼ਵ ਬੱਧਨ, ਸਰੂਪ ਲਾਲ, ਨੰਦੀ, ਜੋਨੀਂ ਕਰਨੈਲ ਸਿੰਘ ਹਾਜਰ ਸਨ

Leave a Comment:
ਤਾਜ਼ਾ ਖ਼ਬਰਾਂ
ad