ਮਨੋਰੰਜਨ Mon, 04 Nov 2024 08:38 AM
ਧੰਨ ਧੰਨ ਬਾਬਾ ਝੱਮਟ ਜਠੇਰਿਆ ਦਾ ਸਲਾਨਾ ਜੋੜ ਮੇਲਾ ਬਹਿਰਾਮ ਵਿਖ਼ੇ ਝੱਮਟ ਪਰਿਵਾਰ ਵਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਨਿਸ਼ਾਨ ਸਾਹਿਬ ਦੀ ਰਸਮ ਉਪਰਤ ਧਾਰਮਿਕ ਸਟੇਜ ਸਜਾਈ ਗਈ, ਜਿਸ 'ਚ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਚੱਕ ਰਾਮੂੰ,, ਗਾਇਕਾ ਬੇਬੀ ਅਮਰੀਤ ਕੌਰ ਬੇਬੀ ਮਨਮੀਤ ਕੌਰ, ਬੀਬੀ ਜਸਵੀਰ ਕੌਰ, ਜੋਤੀ ਨਵਾਂ ਸ਼ਹਿਰ ਹੋਰ ਗਾਇਕਾ ਨੇ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ,ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਬਾਬਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ, ਇਸ ਮੌਕੇ ਸ਼੍ਰੀ ਰਾਮ ਦਾਸ, ਸ਼੍ਰੀ ਸੋਹਣ ਲਾਲ, ਪਟਵਾਰੀ ਅਵਤਾਰ ਸਿੰਘ, ਸ਼੍ਰੀ ਰਾਮ ਦਾਸ ਜੀ, ਬਲਵਿੰਦਰ ਸਿੰਘ, ਸੁਬੇਦਾਰ ਕੁਲਦੀਪ ਸਿੰਘ, ਗੁਰਮੇਲ ਸਿੰਘ, ਸ਼੍ਰੀ ਦੇਸ ਰਾਜ ਜੀ ਆਦਿ ਸੰਗਤਾਂ ਹਾਜਰ ਸਨ l