ਮਨੋਰੰਜਨ Fri, 06 Dec 2024 10:08 AM
ਪ੍ਰਸਿੱਧ ਗਾਇਕ ਏ ਕੇ ਸ਼ਾਨੂੰ ਵਲੋਂ ਗਾਈ ਮਾਤਾ ਰਾਣੀ ਦੀ ਭੇ ( ਮਾਂ ਦੇ ਮੰਦਰ ਨੱਚੀਏ ) ਭਗਤਾਂ ਵਲੋਂ ਭਰਾਵਾਂ ਹੁੰਗਰਾਂ ਦੇਣ ਲਈ ਗਾਇਕ ਏ ਕੇ ਸ਼ਾਨੂੰ ਵਲੋਂ ਭਗਤਾਂ ਦਾ ਧੰਨਵਾਦ ਕੀਤਾ,ਇਸ ਭੇਟ ਨੂੰ ਗੀਤਕਾਰ ਸੋਖੀ ਸੁਨੜਾ ਵਾਲਾ ਵਲੋਂ ਕਲਮ ਬੱਧ ਕੀਤਾ ਗਿਆ ਹੈ ਅਤੇ ਇਸ ਦਾ ਮਿਊਜ਼ਿਕ ਆਰ ਸੋਢੀ ਵਲੋਂ ਤਿਆਰ ਕੀਤਾ ਗਿਆ ਹੈ ਇਸ ਮੌਕੇ ਏ ਕੇ ਸ਼ਾਨੂੰ, ਮਲਕੀਤ ਪੰਛੀ, ਮੈਡਮ ਬੰਦਨਾ ਫਗਵਾੜਾ, ਕੁਲਵਿੰਦਰ ਸੈਪਲੇ, ਮਨਪ੍ਰੀਤ ਕੌਰ, ਰਾਏਪੁਰੀਆਂ ਫਕੀਰ, ਰੇਨੂੰ ਸਾਧੂ, ਰਮਨ ਸਾਧੂ,ਰਣਵੀਰ ਬੇਰਾਜ ਆਦਿ ਹਾਜਰ ਸਨ