ਨਵੀਆਂ ਬਣੀਆ ਪੰਚਾਇਤਾ ਦੇ ਸਰਪੰਚ ਤੇ ਪੰਚਾ ਨੂੰ ਜੀਤ ਲਾਲ ਭੱਟੀ ਹਲਕਾ ਇੰਚਾਰਜ/ ਡਾਇਰੈਕਟਰ ਪਨਬਸ ਪੰਜਾਬ ਵਲੋ ਸਨਮਾਨਿਤ

ਪੰਜਾਬ Sun, 20 Oct 2024 08:18 AM


ਨਵੀਆਂ ਬਣੀਆ ਪੰਚਾਇਤਾ ਦੇ ਸਰਪੰਚ ਤੇ ਪੰਚਾ ਨੂੰ ਜੀਤ ਲਾਲ ਭੱਟੀ ਹਲਕਾ ਇੰਚਾਰਜ/ ਡਾਇਰੈਕਟਰ ਪਨਬਸ ਪੰਜਾਬ ਵਲੋ ਸਨਮਾਨਿਤ

ਭੋਗਪੁਰ:-( ਗੁਰਪ੍ਰੀਤ ਸਿੰਘ ਭੋਗਲ) ਹਲਕਾ ਆਦਮਪੁਰ ਦੇ ਬਲਾਕ ਭੋਗਪੁਰ ਦੇ 25 ਪਿੰਡਾਂ ਚਰੜ, ਟਾਂਡੀ, ਲੜੋਈ, ਖੋਜਪੁਰ, ਮੋਕਲ, ਸਗਰਾਂਵਾਲੀ, ਲੜੋਆ, ਚੌਲਾਂਗ, ਮੋਗਾ, ਪਤਿਆਲ, ਸਿਕੰਦਰਪੁਰ, ਰਾਸਤਗੋ, ਭੱਟੀਆ, ਧਮੂਲੀ ਬੜਚੂਹੀ,ਮਾਣਕੋ, ਰਾਜਪੁਰ, ਚੱਕਸਕੂਰ, ਗੀਗਨਵਾਲ, ਦਾਰਾਪੁਰ, ਗਹਿਲੜ, ਕਿੰਗਰਾ ਚੋ ਵਾਲਾ, ਸਨੌਰਾ, ਭਟਨੂਰਾ, ਸਲਾਲਾ, ਮੱਲੀ ਨੰਗਲ ਦੀਆ ਨਵੀਆਂ ਬਣੀਆ ਪੰਚਾਇਤਾ ਦੇ ਸਰਪੰਚ ਤੇ ਪੰਚਾ ਨੂੰ ਜੀਤ ਲਾਲ ਭੱਟੀ ਹਲਕਾ ਇੰਚਾਰਜ/ ਡਾਇਰੈਕਟਰ ਪਨਬਸ ਪੰਜਾਬ ਵਲੋ ਸਨਮਾਨਿਤ ਕੀਤਾ ਗਿਆ ਉਨਾ ਨਾਲ ਬਰਕਤ ਰਾਮ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ,ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ ਵੀ ਮੌਜੂਦ ਰਹੇ। ਇਸ ਮੌਕੇ ਸਰਪੰਚ ਮਨਜੀਤ ਕੌਰ, ਸਰਪੰਚ ਰਾਕੇਸ਼ ਕੁਮਾਰ, ਸਰਪੰਚ ਗੁਰਦੀਪ ਕੌਰ, ਸਰਪੰਚ ਰਾਜਵਿੰਦਰ ਕੌਰ, ਸਰਪੰਚ ਮਨਜਿੰਦਰ ਸਿੰਘ, ਸਰਪੰਚ ਅਮਰਜੀਤ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਨੀਲਮ, ਸਰਪੰਚ ਬਲਵਿੰਦਰ ਕੌਰ, ਸਰਪੰਚ ਪਰਮਿੰਦਰ ਸਿੰਘ, ਸਰਪੰਚ ਤਰਸੇਮ ਸਿੰਘ, ਸਰਪੰਚ ਸਤਪਾਲ, ਸਰਪੰਚ ਪਲਵਿੰਦਰ ਕੌਰ, ਸਰਪੰਚ ਮਨਜੀਤ ਕੌਰ, ਸਰਪੰਚ ਬਲਬੀਰ ਕੌਰ, ਸਰਪੰਚ ਅਮਰੀਕ ਸਿੰਘ, ਸਰਪੰਚ ਸੰਦੀਪ ਮਾਹੀ, ਸਰਪੰਚ ਬਲਬੀਰ ਕੌਰ, ਸਰਪੰਚ ਬਲਬੀਰ ਕੌਰ, ਸਰਪੰਚ ਬਲਬੀਰ ਸਿੰਘ, ਸਰਪੰਚ ਅਮਨਿੰਦਰ ਸਿੰਘ, ਪੰਚ ਰਵਿੰਦਰ ਸਿੰਘ, ਪੰਚ ਗੁਰਬਚਨ ਸਿੰਘ, ਪੰਚ ਕੁਲਵੰਤ ਕੌਰ, ਪੰਚ ਗੁਰਪ੍ਰੀਤ ਸਿੰਘ, ਪੰਚ ਸੰਦੀਪ ਕੌਰ, ਸਰਪੰਚ ਕੁਲਦੀਪ ਕੌਰ, ਰਮੇਸ਼ ਚੰਦਰ ਜ਼ਿਲਾ ਜੁਆਇੰਟ ਸਕੱਤਰ ਟਰੇਡ ਵਿੰਗ, ਦਲਜੀਤ ਸਿੰਘ ਮਿਨਹਾਸ, ਸੂਬੇਦਾਰ ਹੰਸ ਰਾਜ ਕੋਰਡੀਨੇਟਰ ਐਕਸ ਸਰਵਿਸਮੈਨ ਵਿੰਗ, ਸੁਖਦੇਵ ਲਾਲ ਕੋਰਡੀਨੇਟਰ ਬੁੱਧੀਜੀਵੀ ਵਿੰਗ, ਬਲਾਕ ਪ੍ਰਧਾਨ ਬਲਵਿੰਦਰ ਭੰਡਾਰੀ, ਡਾ.ਕਮਲ ਸਿੰਘ ਕੋਰਡੀਨੇਟਰ ਡਾਕਟਰ ਵਿੰਗ, ਬਲਾਕ ਪ੍ਰਧਾਨ ਮਦਨ ਸਿੰਘ, ਬਲਾਕ ਪ੍ਰਧਾਨ ਸਤਨਾਮ ਮਨਕੋਟੀਆ, ਬਲਾਕ ਪ੍ਰਧਾਨ ਅਜੈ ਕੁਮਾਰ, ਬਲਾਕ ਪ੍ਰਧਾਨ ਪ੍ਰਦੀਪ ਸਿੰਘ, ਬਲਾਕ ਪ੍ਰਧਾਨ ਇੰਦਰਜੀਤ ਸਿੰਘ, ਪਵਨ ਅਰੋੜਾ ਕੋਰਡੀਨੇਟਰ ਵਪਾਰ ਵਿੰਗ, ਬਲਾਕ ਪ੍ਰਧਾਨ ਭੁਪਿੰਦਰ ਦੇਵ, ਸਤਨਾਮ ਸਿੰਘ ਟਾਂਡੀ, ਗੁਰਦੇਵ ਸਿੰਘ ਚਰੜ, ਭੁਪਿੰਦਰ ਸਿੰਘ, ਹਰਦੇਵ ਸਿੰਘ, ਸਮਿੱਤਰ ਸਿੰਘ, ਗੁਰਨਾਮ ਸਿੰਘ ਮੌਜੂਦ ਸਨ।

Leave a Comment:
ਤਾਜ਼ਾ ਖ਼ਬਰਾਂ
ad