ਪਿੰਡ ਹਰੀਨੌ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ,ਬਹਿਬਲ ਇਨਸਾਫ ਮੋਰਚਾ ਨਾਲ ਸਬੰਧਤ ਸੀ ਮ੍ਰਿਤਕ, ਲੋਕਾਂ ’ਚ ਦਹਿਸ਼ਤ

ਪੰਜਾਬ Thu, 10 Oct 2024 08:33 AM

ਪਿੰਡ ਹਰੀਨੌ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ,ਬਹਿਬਲ ਇਨਸਾਫ ਮੋਰਚਾ ਨਾਲ ਸਬੰਧਤ ਸੀ ਮ੍ਰਿਤਕ, ਲੋਕਾਂ ’ਚ ਦਹਿਸ਼ਤ

ਕੋਟਕਪੂਰਾ : ਨੇੜਲੇ ਪਿੰਡ ਹਰੀਨੌ ਵਿਖੇ 40 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਹਾਕਮ ਸਿੰਘ ਦੇ ਬੁੱਧਵਾਰ ਸ਼ਾਮ ਕਰੀਬ 6:30 ਵਜੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਉਸਨੂੰ ਸਖਤ ਜਖਮੀ ਕਰ ਦਿੱਤਾ, ਜਿਸ ਨਾਲ ਪਿੰਡ ਵਿੱਚ ਦਹਿਸ਼ਤ ਮਾਹੌਲ ਹੈ। ਜ਼ਖਮੀ ਹਾਲਤ ਵਿੱਚ ਗੁਰਪ੍ਰੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਪਹੁੰਚਾਇਆ ਗਿਆ, ਜਿੱਥੇ ਜੇਰੇ ਇਲਾਜ ਉਸਦੀ ਮੌਤ ਹੋ ਗਈ ਹੈ।

Leave a Comment:
ਤਾਜ਼ਾ ਖ਼ਬਰਾਂ
ad