ਨਵੀਆਂ ਲਾਈਟਾ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ

ਪੰਜਾਬ Sat, 14 Sep 2024 09:48 AM


ਨਵੀਆਂ ਲਾਈਟਾ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ

ਭੋਗਪੁਰ:-( ਗੁਰਪ੍ਰੀਤ ਸਿੰਘ ਭੋਗਲ)- ਭੋਗਪੁਰ ਸ਼ਹਿਰ ਵਿੱਚ 30 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਲਾਈਟਾ ਲਗਾਉਣ ਦੇ ਕੰਮ ਦਾ ਉਦਘਾਟਨ ਜੀਤ ਲਾਲ ਭੱਟੀ ਹਲਕਾ ਇੰਚਾਰਜ / ਡਾਇਰਕੈਟਰ ਪਨਬਸ ਪੰਜਾਬ ਵਲੋ ਕੀਤਾ ਗਿਆ।ਇਸ ਮੌਕੇ ਈ.ਓ ਰਾਜੀਵ ਓਬਰਾਏ, ਜੇਈ ਹਰਕਮਲਪ੍ਰੀਤ ਸਿੰਘ,ਅਭਿਸ਼ੇਕ ਕੁਮਾਰ,ਬਰਕਤ ਰਾਮ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ,ਰਮੇਸ਼ ਚੰਦਰ ਜ਼ਿਲਾ ਜੁਆਇਟ ਸਕੱਤਰ ਟ੍ਰੇਡ ਵਿੰਗ,ਪਵਨ ਅਰੋੜਾ ਕੋਰਡੀਨੇਟਰ ਟ੍ਰੇਡ ਵਿੰਗ,ਸੂਬੇਦਾਰ ਹੰਸ ਰਾਜ ਕੋਰਡੀਨੇਟਰ ਐਕਸ ਸਰਵਿਸਮੈਨ ਵਿੰਗ,ਡਾ ਕਮਲ ਸਿੰਘ ਕੋਰਡੀਨੇਟਰ ਡਾਕਟਰ ਵਿੰਗ, ਬਲਾਕ ਪ੍ਰਧਾਨ ਭੁਪਿੰਦਰ ਦੇਵ, ਬਲਾਕ ਪ੍ਰਧਾਨ ਮਦਨ ਸਿੰਘ , ਬਲਾਕ ਪ੍ਰਧਾਨ ਸਤਨਾਮ ਮਨਕੋਟੀਆ,ਗੁਰਦੀਪ ਸਿੰਘ ਗਿੱਲ ਕੋਰਡੀਨੇਟਰ ਯੂਥ ਵਿੰਗ, ਅਮਨਦੀਪ ਸਿੰਘ ਮੈਂਬਰ ਐਸ.ਸੀ ਵਿੰਗ ਮੌਜੂਦ ਸਨ।

Leave a Comment:
ਤਾਜ਼ਾ ਖ਼ਬਰਾਂ
ad