ਪਿੰਡ ਝਿੰਗੜਾਂ ਵਿਖੇ ਧੰਨ ਧੰਨ ਸ਼੍ਰੀ ਨਾਭ ਕੰਵਲ ਹਜੂਰ ਰਾਜਾ ਸਾਹਿਬ ਜੀ ਦੀ 84 ਵੀਂ ਬਰਸੀ ਸਮਾਗਮ ਕਰਵਾਇਆ

ਪੰਜਾਬ Tue, 03 Sep 2024 10:07 AM


ਪਿੰਡ ਝਿੰਗੜਾਂ ਵਿਖੇ ਧੰਨ ਧੰਨ ਸ਼੍ਰੀ ਨਾਭ ਕੰਵਲ ਹਜੂਰ ਰਾਜਾ ਸਾਹਿਬ ਜੀ ਦੀ 84 ਵੀਂ ਬਰਸੀ ਸਮਾਗਮ ਕਰਵਾਇਆ

ਪਿੰਡ ਝਿੰਗੜਾਂ ਵਿਖੇ ਧੰਨ ਧੰਨ ਸ਼੍ਰੀ ਨਾਭ ਕੰਵਲ ਹਜੂਰ ਰਾਜਾ ਸਾਹਿਬ ਜੀ ਦੀ 84 ਵੀਂ ਬਰਸੀ ਸਮੇ ਵੱਖ ਵੱਖ ਰਾਗੀ ਜਥੇ ਆ ਨੇ ਹਾਜਰੀ ਭਰੀ, ਉਪਰੰਤ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼, ਬੇਬੀ ਏ ਕੌਰ ਚੱਕ ਰਾਮੂੰ ਨੇ ( ਰਾਜਾ ਬਲੀ ਕਰੋ ਜੀ ਭਲੀ ) ਅਤੇ ਆਪ ਦੇ ਦੀਦਾਰਾਂ ਨੂੰ ਤਰਸ ਦੀਆਂ ਅੱਖੀਆਂ ਮੇਰੀਆਂ ਗਾਕੇ ਹਾਜਰੀ ਲਗਾਈ, ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਮੌਕੇ ਝਿੰਗੜਾਂ ਵਿਖੇ ਧਾਰਮਿਕ ਸਮਾਗਮ ਸਮੇ ਹਾਜਰੀ ਲਗਾਉਣ ਉਪਰੰਤ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਅਤੇ ਬੇਬੀ ਏ ਕੌਰ ਚੱਕ ਰਾਮੂੰ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ, ਜਥੇਦਾਰ ਰਣਜੀਤ ਸਿੰਘ ਝਿੰਗੜ,  ਹੈਡ ਗ੍ਰੰਥੀ ਬੁੱਧ ਸਿੰਘ, ਤਰਲੋਚਨ ਸਿੰਘ ਝਿੰਗੜ, ਬਲਵਿੰਦਰ ਸਿੰਘ ਲੱਖਾਂ ਸਿੰਘ ਅਜੈਬ ਸਿੰਘ, ਨਿਰਮਲ ਠੰਡਾ, ਨਿਰਮਲ ਰਾਮ, ਬਿਸ਼ਨ ਝਿੰਗੜ, ਸੰਦੀਪ ਸ਼ੇਰ ਗਿੱਲ, ਗੁਰਵਿੰਦਰ ਸਿੰਘ, ਸਰਜੀਤ ਰੱਲ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ ਬੂਟਾ, ਸੁਰਿੰਦਰ ਸ਼ਿੰਦਾ, ਕਸ਼ਮੀਰ ਸਿੰਘ ਪੱਪੂ, ਪਰਮਜੀਤ ਗਰੇਵਾਲ, ਮਾਸਟਰ ਭੁਪਿੰਦਰ ਸਿੰਘ, ਕਮਲਜੀਤ ਸਿੰਘ ਕੇਰੋ, ਪਰਸ਼ੋਤਮ ਸਿੰਘ ਲੱਲ, ਸੋਹਣ ਸਿੰਘ ਕਲਸੀ, ਸੁੱਚਾ ਝਿੰਗੜ, ਰਣਵੀਰ ਬੇਰਾਜ ਆਦਿ ਸੰਗਤਾਂ ਹਾਜਰ ਸਨl

Leave a Comment:
ਤਾਜ਼ਾ ਖ਼ਬਰਾਂ
ad