ਬਾਈਟ ਸੰਸਥਾ ਦਾ 10ਵੀ 12ਵੀ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100% ਰਿਹਾ

ਪੰਜਾਬ Sat, 11 May 2024 09:03 AM


ਬਾਈਟ ਸੰਸਥਾ ਦਾ 10ਵੀ 12ਵੀ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100% ਰਿਹਾ

ਭੋਗਪੁਰ:-(ਗੁਰਪ੍ਰੀਤ ਸਿੰਘ ਭੋਗਲ) ਬਾਈਟ ਸੰਸਥਾ ਦਾ 10ਵੀ 12ਵੀ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100% ਰਿਹਾ। ਸਾਰੇ ਵਿਦਿਆਰਥੀ ਪਹਿਲੀ ਪੁਜੀਸ਼ਨ ਨਾਲ ਪਾਸ ਹੋ ਗਏ ਸੰਸਥਾ ਦੇ ਡਾਇਰੈਕਟਰ ਸਰਬਜੀਤ ਸਿੰਘ ਗਿੱਲ ਨੇ ਸਭ ਵਿਦਿਆਰਥੀਆ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸੰਸਥਾ ਦੇ ਸਭ ਅਧਿਆਪਕਾ ਦੀ ਸਖ਼ਤ ਮਿਹਨਤ ਦਾ ਫਲ ਹੈ ਇਸ ਮੌਕੇ ਤੇ ਅਧਿਆਪਕ ਸੰਦੀਪ ਕੁਮਾਰ ਤੇ ਮੈਡਮ ਕੁਲਦੀਪ ਤੇ ਸਭ ਨੂੰ ਮੁਬਾਰਕਾ ਦਿੰਦੇ ਹੋਏ ਅੱਗੇ ਵਧਣ ਦੀ ਪ੍ਰੇਰਨਾ ਦਿਤੀ।

Leave a Comment:
ਤਾਜ਼ਾ ਖ਼ਬਰਾਂ
ad