ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਚੋਣ ਲੜੇ ਜਾਣ ਦੀ ਚਰਚਾ

ਪੰਜਾਬ Thu, 25 Apr 2024 07:04 AM


ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਚੋਣ ਲੜੇ ਜਾਣ ਦੀ ਚਰਚਾ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਆਜ਼ਾਦ ਚੋਣ ਲੜੇ ਜਾਣ ਦੀ ਚਰਚਾ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸਿਆਸਤ ’ਚ ਗਰਮਾਹਟ ਆ ਗਈ ਹੈ ਅਤੇ ਜੇ ਬਲਕੌਰ ਸਿੰਘ ਚੋਣ ਮੈਦਾਨ ’ਚ ਆ ਜਾਂਦੇ ਹਨ ਤਾਂ ਬਠਿੰਡਾ ਲੋਕ ਸਭਾ ਸੀਟ ’ਤੇ ਮੁਕਾਬਲਾ ਹੋਰ ਜ਼ਿਆਦਾ ਜ਼ਬਰਦਸਤ ਹੋ ਜਾਵੇਗਾ।

Leave a Comment:
ਤਾਜ਼ਾ ਖ਼ਬਰਾਂ
ad