ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 133 ਵਾਂ ਜਨਮ ਦਿਹਾੜਾ ਮਨਾਇਆ

ਪੰਜਾਬ Mon, 15 Apr 2024 11:40 AM


ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 133 ਵਾਂ ਜਨਮ ਦਿਹਾੜਾ ਮਨਾਇਆ

ਭੋਗਪੁਰ:-(ਗੁਰਪ੍ਰੀਤ ਸਿੰਘ ਭੋਗਲ) ਭਾਜਪਾ ਵਰਕਰਾਂ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 133 ਵਾਂ ਜਨਮ ਦਿਹਾੜਾ ਨੂੰ ਸਮਰਪਿਤ ਵਿਸ਼ਾਲ ਸਮਾਗਮ ਭੋਗਪੁਰ ਵਿਖੇ ਭਾਜਪਾ ਦੇ ਜਲੰਧਰ ਦਿਹਾਤੀ ਜਨਰਲ ਸਕੱਤਰ ਮਨਮੀਤ ਵਿੱਕੀ ਦੇ ਗ੍ਰਹਿ ਵਿਖੇ ਮਨਾਇਆ ਜਿਸ ਭਾਜਪਾ ਦੇ ਅਹੁਦੇਦਾਰ ਦੇ ਵੱਡੀ ਗਿਣਤੀ ਵਿੱਚ  ਨੇ ਸਮਾਗਮ ਵਿੱਚ ਸ਼ਾਮਿਲ ਹੋ ਕਿ ਬਾਬਾ ਸਾਹਿਬ ਸਿੱਖਿਆਵਾਂ ਸਬੰਧੀ ਬੁੱਧੀਜੀਵੀ ਤੋਂ ਵਿਚਾਰ ਸੁਣੇ ਸਮਾਗਮ ਵਿੱਚ ਵਿਚਾਰ ਰੱਖਦੇ ਹੋਏ ਸਭ ਨੂੰ ਬਾਬਾ ਜੀ ਦੀਆਂ ਸਿੱਖਿਆਵਾਂ ਤੇ ਚੱਲਣ, ਵੱਧ ਤੋਂ ਵੱਧ ਸਿੱਖਿਅਤ ਹੋਣ ਅਤੇ ਭਾਈਚਾਰੇ ਵਿਚ ਰਹਿਣ ਦੀ ਅਪੀਲ ਕੀਤੀ ਇਸ ਮੌਕੇ ਮਨਮੀਤ ਵਿੱਕੀ, ਨਿਧੀ ਤਿਵਾੜੀ ਪ੍ਰਧਾਨ ਮਹਿਲਾਂ ਮੋਰਚਾ, ਕੁਲਵਿੰਦਰ ਸਿੰਘ ਐਸਸੀ ਮੋਰਚਾ ਜ਼ਿਲ੍ਹਾ ਪ੍ਰਧਾਨ ਨਿਧੀ ਤਿਵਾੜੀ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ  ਰਾਜਨ ਗਿੱਲ ਸਰਬਜੀਤ ਗਿੱਲ ਮੰਡਲ ਪ੍ਰਧਾਨ , ਭੋਗਪੁਰ , ਬਿਕਰਮਜੀਤ ਸਿੰਘ ਵਿੱਕੀ ਪੰਕਜ ਪਰਾਸ਼ਰ, ਪਲਵਿੰਦਰ ਸਿੰਘ ਸਾਬੀ ਕਠਾਰ , ਵਿਵੇਕ ਖੰਨਾ , ਸੁਧੀਰ ਪੁਰੀ, ਚਰਨਜੀਤ ਸਿੰਘ ਵਾਲੀਆ , ਚਰਨਜੀਤ ਵਾਲੀਆਂ,  ਜਤਿੰਦਰ ਸ਼ਰਮਾ, ਪੂਜਾ ਲੁਹਾਰਾ, ਬਲਵੰਤ ਸਿੰਘ ਕਾਹਲੋ ਹੋਰ ਆਦਿ ਹਾਜ਼ਰ ਸਨ।

Leave a Comment:
ਤਾਜ਼ਾ ਖ਼ਬਰਾਂ
ad