ਮੁਫ਼ਤ ਮੈਡੀਕਲ ਕੈਂਪ ਅਮਰ ਕੌਰ, ਚਰਨ ਕੋਰ ਵੈਲਫੇਅਰ ਸੁਸਾਇਟੀ ਵੱਲੋਂ ਲਗਵਾਇਆ ਗਿਆ

ਪੰਜਾਬ Mon, 15 Apr 2024 11:35 AM


ਮੁਫ਼ਤ ਮੈਡੀਕਲ ਕੈਂਪ ਅਮਰ ਕੌਰ, ਚਰਨ ਕੋਰ ਵੈਲਫੇਅਰ ਸੁਸਾਇਟੀ ਵੱਲੋਂ ਲਗਵਾਇਆ ਗਿਆ

ਹੁਸ਼ਿਆਰਪੁਰ 15ਅਪਰੈਲ(ਗਾਮਾ ਪੰਡੋਰੀ ਨਿਝਰਾ) ਕਸਬਾ ਮੇਹਟੀਆਣਾ ਦੇ ਪੈਂਦੇ ਪਿੰਡ ਭੁੰਗਰਨੀ ਵਿਖੇ ਵੈਲਫੇਅਰ ਸੁਸਾਇਟੀ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਮਿਨਹਾਸ ਅਤੇ ਸੁਰਜੀਤ ਸਿੰਘ ਮਸੂਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦੌਰਾਨ ਕੈਪੀਟਲ ਹਸਪਤਾਲ ਦੀ ਵਲੋਂ ਆਏ ਹੋਏ ਮਰੀਜਾ ਦਾ ਚੈੱਕ ਅੱਪ ਕਰਕੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਇਸ ਮੌਕੇ ਥਾਣਾ ਮੁਖੀ ਮੇਹਟੀਆਣਾ ਐਸ ਐਚ ਓ ਊਸ਼ਾ ਰਾਣੀ ਦਾ ਇਸ ਕੈਂਪ ਵਿੱਚ ਪਹੁਚੰਣ ਤੇ ਇਲਾਕਾ ਵਾਸੀਆਂ ਨੇ ਨਿਘਾ ਸਵਾਗਤ ਕੀਤਾ ਗਿਆ ਇਸ ਮੌਕੇ ਡਾ ਹਰਦੇਵ ਸਿੰਘ ਪ੍ਰਹਾਰ, ਜਸਵਿੰਦਰ ਕੌਰ ਪ੍ਰਹਾਰ ਯੂ ਐਸ ਏ ਸਰਪ੍ਰਸਤ ਅਤੇ ਜਗਤਾਰ ਸਿੰਘ ਭੁੰਗਰਨੀ ਪਰਮਿੰਦਰ ਸਿੰਘ ਪੋਸੀ ਸੀ ਏ ਪਰਵਿੰਦਰ ਪੋਸੀ, ਬਲਵੀਰ ਸਿੰਘ ਫਗਲਾਣਾ, ਸਤਿਨਾਮ ਸਿੰਘ ਪ੍ਰਹਾਰ, ਬਲਵੀਰ ਸਿੰਘ ਤੰਬੜ, ਹੈਡ ਗ੍ਰੰਥੀ ਭਾਈ ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ ਗੋਪੀ ਸਮੂਹ ਨਗਰ ਨਿਵਾਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ

Leave a Comment:
ਤਾਜ਼ਾ ਖ਼ਬਰਾਂ
ad