ਪੰਜਾਬ Thu, 11 Apr 2024 08:20 AM
ਗਾਮਾ ਪੰਡੋਰੀ ਨਿਝਰਾ- ਅੱਜ ਮੁੱਹਲਾ ਰਵਿਦਾਸ ਨਗਰ ਆਦਮਪੁਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਉਸਾਰੀ ਦਾ ਬੀਬੀ ਸ਼ਰੀਫਾਂ ਜੀ ਨੇ ਬਾਬਾ ਜੀ ਦੀ ਅਰਦਾਸ ਕਰ ਕੇ ਨੀਹ ਪੱਥਰ ਰੱਖਿਆ। ਉਹਨਾਂ ਦੇ ਨਾਲ ਪ੍ਰਧਾਨ ਨਿਰਮਲ ਸਿੰਘ, ਰਾਜੇਸ਼ ਕੁਮਾਰ ਰਾਜੂ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ ਦਿਹਾਤੀ, ਕਸ਼ਮੀਰਾ ਸਿੰਘ, ਜੋਗਿੰਦਰ ਸਿੰਘ, ਗੁਰਨਾਮ ਸਿੰਘ, ਡਾਕਟਰ ਮੱਥਰਾ ਦਾਸ, ਕਰਮਜੀਤ ਸਿੰਘ,ਗੁਰਮੇਲ ਸਿੰਘ, ਜਸਪ੍ਰੀਤ ਸਿੰਘ ਜੱਸਾ, ਮੀਕਾ ਗਾਂਧੀ ਨਗਰ , ਗੁਰਨਾਮ ਸਿੰਘ ਗਾਜੀਪੁਰ, ਨਛੱਤਰ ਕੌਰ, ਬਲਜੀਤ ਕੌਰ, ਗੁਰਮੀਤ ਕੌਰ ਹੋਰ ਮੁੱਹਲਾ ਵਾਸੀ ਹਾਜ਼ਰ ਸਨ।