ਅਰਦਾਸ ਤੋਂ ਬਾਅਦ ਬੱਚੇ ਦੀ ਆਵਾਜ਼ ਆਈ ਵਾਪਸ, ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ਭੇਂਟ ਕੀਤਾ ਟਰੈਕਟਰ

ਪੰਜਾਬ Thu, 11 Apr 2024 07:28 AM


ਅਰਦਾਸ ਤੋਂ ਬਾਅਦ ਬੱਚੇ ਦੀ ਆਵਾਜ਼ ਆਈ ਵਾਪਸ, ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ਭੇਂਟ ਕੀਤਾ ਟਰੈਕਟਰ

ਇਕ ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ਟਰੈਕਟਰ ਭੇਂਟ ਕੀਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਜਾ ਬੱਚਾ ਬੋਲ ਨਹੀਂ ਸਕਦਾ ਸੀ, ਪਰ ਸ੍ਰੀ ਦਰਬਾਰ ਸਾਹਿਬ ਅਰਦਾਸ ਕਰਨ ਤੋਂ ਬਾਅਦ ਉਸ ਦੀ ਆਵਾਜ਼ ਵਾਪਸ ਗਈ ਹੈ

ਬੱਚੇ ਦੀ ਮਾਂ ਨੇ ਆਖਿਆ ਕਿ ਉਸ ਨੇ ਆਪਣੇ ਬੱਚੇ ਨੂੰ ਗੁਰ ਸਿੱਖ ਬਣਾਇਆ ਅਤੇ ਅਰਦਾਸ ਕੀਤੀ ਪ੍ਰਮਾਤਮਾ ਨੇ ਉਨ੍ਹਾਂ ਦੀ ਅਰਦਾਸ ਸੁਣ ਲਈ ਹੈ ਉਨ੍ਹਾਂ ਦਾ ਬੱਚਾ ਹੁਣ ਬੋਲਣ ਲੱਗ ਗਿਆ ਹੈ ਪਰਿਵਾਰ ਨੇ ਖੁਸ਼ੀ ਵਿਚ ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ਟਰੈਕਟਰ ਭੇਂਟ ਕੀਤਾ ਹੈ

Leave a Comment:
ਤਾਜ਼ਾ ਖ਼ਬਰਾਂ
ad