ਦੇਸ਼ ਦੇ ਕਨੂੰਨ ਅਤੇ ਸੰਵਿਧਾਨ ਸਬੂਤ ਐਵੀਡੈਨਸ ਦੇ ਆਧਾਰ ਉੱਤੇ ਹੀ ਆਪਣੇ ਫਰਜ਼ ਨੂੰ ਸਮਰਪਿਤ ਹੋ ਕੇ ਆਰਡਰ ਦਿੰਦੇ ਹਨ ਨਹੀਂ ਤਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ - ਜਥੇਦਾਰ ਰਜਿੰਦਰ ਸਿੰਘ ਸੰਘਾ

ਪੰਜਾਬ Fri, 06 Feb 2026 08:54 AM


ਦੇਸ਼ ਦੇ ਕਨੂੰਨ ਅਤੇ ਸੰਵਿਧਾਨ ਸਬੂਤ ਐਵੀਡੈਨਸ ਦੇ ਆਧਾਰ ਉੱਤੇ ਹੀ ਆਪਣੇ ਫਰਜ਼ ਨੂੰ ਸਮਰਪਿਤ ਹੋ ਕੇ ਆਰਡਰ ਦਿੰਦੇ ਹਨ ਨਹੀਂ ਤਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ - ਜਥੇਦਾਰ ਰਜਿੰਦਰ ਸਿੰਘ ਸੰਘਾ

ਮੈਂ ਜਥੇਦਾਰ ਰਜਿੰਦਰ ਸਿੰਘ ਸੰਘਾ ਲੁਹਾਰਾਂ ਬੇਨਤੀ ਕਰਦਾ ਹਾਂ ਜੀ ਮਜੀਠੀਆ ਹੁਣਾਂ ਨੂੰ ਸੁਪਰੀਮ ਕੋਰਟ ਨੇ ਵਧੇਰੇ ਜਾਇਦਾਦਾਂ ਦੇ ਕੇਸ ਵਿੱਚ ਵੀ ਪੱਕੀ ਜ਼ਮਾਨਤ ਦੇ ਦਿੱਤੀ ਗਈ ਹੈ ਜੀ ਅਤੇ ਪਹਿਲਾਂ ਨਸ਼ੇ ਦੇ ਕੇਸ ਵਿੱਚ ਵੀ ਇਸੇ ਹੀ ਤਰ੍ਹਾਂ ਨਾਲ ਹੀ ਇਹ ਪੱਕੀ ਜਮਾਨਤ ਦਿਤੀਆਂ ਗਈਆਂ ਹਨ ਕਿਉਂਕਿ ਦੇਸ਼ ਦੇ ਕਨੂੰਨ ਅਤੇ ਸੰਵਿਧਾਨ ਸਬੂਤ ਐਵੀਡੈਨਸ ਦੇ ਆਧਾਰ ਉੱਤੇ ਹੀ ਇਹ ਵੀ ਜਮਹੂਰੀਅਤ ਦੇ ਹਕੀਕੀ ਹੱਕਾਂ ਦੀ ਆਂ ਹਮੇਸ਼ਾਂ ਹੀ ਸਚਾਈ ਨਾਲ ਹੀ ਇਹ ਸਭ ਕੁੱਝ ਸਚਾਈਆਂ ਸਾਹਮਣੇ ਲਿਆਉਣ ਲਈ ਹੀਂ ਆਪਣੇ ਫਰਜ਼ ਨੂੰ ਸਮਰਪਿਤ ਹੋ ਕੇ ਆਰਡਰ ਦਿੰਦੇ ਹਨ ਨਹੀਂ ਤਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਜੀ ,

ਬਾਕੀ ਮੇਰੀ ਬੇਨਤੀ ਹੈ ਕਿ ਜੇਕਰ ਮਜੀਠੀਆ ਹੁਣਾਂ ਦੇ ਨਸ਼ਿਆਂ ਦੇ ਮਾਮਲੇ ਵਿੱਚ ਅਤੇ ਵਧੇਰੇ ਜਾਇਦਾਦਾਂ ਦੇ ਕੇਸ ਵਿੱਚ ਸਬੰਧ ਵਿੱਚ ਸਰਕਾਰ ਕੋਲ ਵੀ ਇਹੋ ਜਿਹੇ ਸਬੂਤ ਐਵੀਡੈਨਸ ਸਨ ਉਨ੍ਹਾਂ ਦੇ ਉਪਰ ਭੋਲਾ ਡਰੱਗ ਸਮਗਲਿੰਗ ਦੇ ਮਾਮਲੇ ਵਿੱਚ ਅਤੇ ਵਧੇਰੇ ਜਾਇਦਾਦਾਂ ਦੇ ਮਾਮਲੇ ਵਿੱਚ ਤਾਂ ਫਿਰ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਗਈ ਸੀ ਜੀ ਉਦੋਂ ਬਾਅਦ ਫਿਰ ਸੁਰੂ ਕਰ ਦਿੱਤਾ ਗਿਆ ਹੈ ਸਿਰਫ ਸਿਆਸਤ ਕੀਤੀ ਜਾਂਦੀ ਹੈ ਨਾਂ ਹੀ 10ਦਿਨ ਰਿਮਾਂਡ ਵਿੱਚ ਸੀ ਸਟਾਫ ਜਲੰਧਰ ਵਿਖੇ ਪੁਲਿਸ ਪੁਛਗਿੱਛ ਕੀਤੀ ਉਦੋਂ ਕੇਂਦਰ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਫਿਰ ਉਸੇ ਤਰ੍ਹਾਂ ਹੀ ਇਹ ਗਲਾਂ ਬਾਤਾਂ ਕਰਕੇ ਹੀ ਡੀ ਦਫਤਰ ਵਿੱਚ ਨਰੰਜਣ ਸਿੰਘ ਨੇਂ ਜਲੰਧਰ ਵਿਖੇ ਮਜੀਠੀਆ ਹੁਣਾਂ 6-30ਘੰਟੇ ਤਕ ਪੁਛਗਿੱਛ ਕੀਤੀ ਸੀ ਜੀ ਕੋਈ ਵੀ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਸੀ ਜੇਕਰ ਕੋਈ ਵੀ ਕਾਰਵਾਈ ਨਹੀਂ ਕੀਤੀ ਤਾਂ ਫਿਰ ਸਮਝਿਆ ਜਾਵੇ ਸਿਰਫ ਸਿਆਸਤ ਕੀਤੀ ਜਾਂਦੀ ਹੈ ਹੋਰ ਕੁੱਝ ਨਹੀਂ ਹੈਂ ਤਾਂ ਫਿਰ ਸੁਪਰੀਮ ਕੋਰਟ ਨੇ ਵੀ ਇਸੇ ਹੀ ਤਰ੍ਹਾਂ ਨਾਲ ਹੀ ਇਹ ਵੀ ਸਾਰੇ ਹੀ ਸਬੰਧਤ ਸਬੂਤਾਂ ਦੇ ਆਧਾਰ ਉੱਤੇ ਹੀ ਇਹ ਵੀ ਪੱਕੀ ਜ਼ਮਾਨਤ ਦੇ ਦਿੱਤੀ ਗਈ ਹੈ ਜੀ,

ਜਥੇਦਾਰ ਰਜਿੰਦਰ ਸਿੰਘ ਸੰਘਾ ਸਪੁਤਰ ਸਵਰਗਵਾਸੀ ਕੈਪਟਨ ਗੁਰਚਰਨ ਸਿੰਘ ਸੰਘਾ ਰੌਇਲ ਆਰਮੀ ਇੰਜਨੀਅਰ ਪਿੰਡ ਲੁਹਾਰਾਂ ਡਾ ਮਾਨਕਰਾਏ ਥਾਣਾ ਭੋਗਪੁਰ ਜਲੰਧਰ ਪੰਜਾਬ ਭਾਰਤ,

Leave a Comment:
ਤਾਜ਼ਾ ਖ਼ਬਰਾਂ
ad