ਪੰਜਾਬ Sun, 14 Jun 2026 01:02 PM
ਲੋਹੀਆਂ ਖਾਸ, ਪ੍ਰੀਤਮ ਸਿੰਘ ਪ੍ਰੀਤ- ਸ਼ਹੀਦਾਂ ਦੇ ਸਰਤਾਜ ਸਿੱਖਾਂ ਦੇ ਪੰਜਵੇਂ ਗੁਰੂ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੈਪੀਟਲ ਸਮਾਲ ਫਾਇਨਾਂਸ ਬੈੰਕ ਲੋਹੀਆਂ ਖਾਸ ਦੇ ਸਮੂਹ ਸਟਾਫ਼ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਇਸ ਮੌਕੇ ਬਰਾਂਚ ਮੈਨੇਜਰ ਭੁਪਿੰਦਰ ਸਿੰਘ , ਰਣਜੀਤ ਸਿੰਘ ਬ੍ਰਾਂਚ ਮੈਨੇਜਰ ਜੀਰਾ, ਵਿਪਲ ਅਰੋੜਾ , ਸੁਖਦੇਵ ਸਿੰਘ ਕੌੜਾ, ਸੁਮਨਜੀਤ ਕੌਰ, ਰਾਖੀ, ਲਵਪ੍ਰੀਤ ਸਿੰਘ, ਕਰਨਪ੍ਰੀਤ ਕੌਰ, ਰਜਨੀਤ ਕੌਰ, ਸਮਸ਼ੇਰ ਸਿੰਘ , ਅਮਰਜੀਤ ਸਿੰਘ , ਹਰਵਿੰਦਰ ਸਿੰਘ, ਅਮਨਪ੍ਰੀਤ ਸਿੰਘ ਪ੍ਰੀਤ, ਪੁਨੀਤ, ਕਮਲਜੀਤ ਸਿੰਘ ਮਾਣਕ, ਸ਼ੋਭਾ ਸਿੰਘ ਹਰਵਿੰਦਰ ਸਿੰਘ, ਬੌਬੀ, ਦਲਜੀਤ ਸਿੰਘ ਅਤੇ ਹੋਰ ਸੇਵਾਦਾਰ ਹਾਜਰ ਸਨ।