ਨਵਾਂ ਸੱਭਿਆਚਾਰਕ ਗੀਤ ( ਮਾੜਾ ਮੱਥੇ ਲੱਗੇ ਨਾ) ਜਲਦ ਹੋਵੇਗਾ ਰਿਲੀਜ਼........

ਮਨੋਰੰਜਨ Tue, 29 Apr 2025 08:30 AM


ਨਵਾਂ  ਸੱਭਿਆਚਾਰਕ ਗੀਤ ( ਮਾੜਾ ਮੱਥੇ ਲੱਗੇ ਨਾ) ਜਲਦ ਹੋਵੇਗਾ ਰਿਲੀਜ਼........

ਪ੍ਰਸਿੱਧ ਗਾਇਕ ਭੈਣਾਂ ਵਲੋਂ ਹੁਣ ਤੱਕ ਅਨੇਕਾਂ ਧਾਰਮਿਕ ਸੱਭਿਆਚਾਰਕ ਗੀਤ ਸਰੋਤਿਆਂ ਦੀ ਝੋਲੀ ਪਾਏ ਗਏ, ਹੁਣ ਇਕ ਵਾਰ ਫਿਰ ਨਵਾਂ ਸੱਭਿਆਚਾਰਕ ਗੀਤ  ( ਮਾੜਾ ਮੱਥੇ ਲੱਗੇ ਨਾ ) ਲੈਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋਣ ਜਾ ਰਹੀਆਂ ਹਨ, ਜਿਸ ਗੀਤ ਨੂੰ ਗੀਤਕਾਰ ਪੱਪੀ ਕੰਮੇਆਣੇ ਵਾਲਾ ਵਲੋਂ ਕਲਮ ਬੱਧ ਕੀਤਾ ਗਿਆ ਹੈ,ਅਤੇ ਇਸ ਦਾ ਮਿਊਜ਼ਿਕ ਪੈਰੀ ਬੰਗਾ ਵਲੋਂ ਤਿਆਰ ਕੀਤਾ ਗਿਆ ਹੈ, ਇਸ ਨੂੰ ਕੰਪੋਜ਼ ਰਣਵੀਰ ਬੇਰਾਜ ਵਲੋਂ ਕੀਤਾ ਗਿਆ ਹੈ, ਇਸ ਲਈ ਸਹਿਯੋਗ ਚਾਂਦੀ ਥੰਮਣ ਵਾਲੀਆ, ਕੁਲਵੰਤ ਸਰੋਆ, ਕਾਲਾ ਮਖਸੂਸਪੁਰੀ, ਸੰਘਾ ਡੰਡੇਵਾਲ, ਕਮਲ ਮੰਢਾਲੀ ਵਾਲਾ, ਗਾਇਕਾ ਬੇਬੀ ਏ ਕੌਰ ਦਾ ਹੈ

Leave a Comment:
ਤਾਜ਼ਾ ਖ਼ਬਰਾਂ
ad