ਗੀਤ ( ਹਾਰ ਤੇ ਸ਼ਿੰਗਾਰ ) ਜਲਦ ਹੋਵੇਗਾ ਰਿਲੀਜ਼ ਗਾਇਕਾ ਪ੍ਰਮੀਤ ਕੌਰ ਚੱਕ ਰਾਮੂੰ

ਮਨੋਰੰਜਨ Fri, 10 May 2024 10:16 AM


ਗੀਤ ( ਹਾਰ ਤੇ ਸ਼ਿੰਗਾਰ ) ਜਲਦ ਹੋਵੇਗਾ ਰਿਲੀਜ਼ ਗਾਇਕਾ ਪ੍ਰਮੀਤ ਕੌਰ ਚੱਕ ਰਾਮੂੰ

ਭੋਗਪੁਰ ਹੈਂਡਲਾਈਨ- ਪ੍ਰਸਿੱਧ ਗਾਇਕਾ ਪ੍ਰਮੀਤ ਕੌਰ ਦੀ ਆਵਾਜ਼ 'ਚ ਜਲਦ ਰਿਲੀਜ਼ ਹੋਣ ਵਾਲੇ ( ਹਾਰ ਤੇ ਸ਼ਿੰਗਾਰ ) ਦੀ ਰਿਕਾਰਡਿੰਗ ਮੁਕੰਮਲ ਕਰ ਲਈ ਗਈ ਹੈ, ਇਸ ਸਿੰਗਲ ਪੰਜਾਬੀ ਗੀਤ ਨੂੰ ਗੀਤਕਾਰ ਚਾਂਦੀ ਥੰਮਣ ਵਾਲੀਆ ਅਤੇ ਗੀਤਕਾਰ ਰਣਵੀਰ ਬੇਰਾਜ ਚੱਕ ਰਾਮੂੰ ਵਾਲੇ ਵਲੋਂ ਸਾਂਝੇ ਤੋਰ ਤੇ ਕਲਮ ਬੱਧ ਕੀਤਾ ਗਿਆ ਹੈ, ਇਸ ਦਾ ਮਿਊਜ਼ਿਕ ਰਜਤ ਭੱਟ ਵਲੋਂ ਤਿਆਰ ਕੀਤਾ ਗਿਆ ਹੈ ਇਸ ਨੂੰ ਬਹੁਤ ਜਲਦ ਕੌਰ ਸਿਸਟਰਜ਼ ਚੈਨਲ ਵਲੋਂ ਰਿਲੀਜ਼ ਕੀਤਾ ਜਾਵੇਗਾ ਇਸ ਗੀਤ ਦੀ ਜਾਣਕਾਰੀ ਗਾਇਕਾ ਪ੍ਰਮੀਤ ਕੌਰ ਅਤੇ ਪ੍ਰਸਿੱਧ ਫ਼ਿਲਮੀ ਪਲੈ ਬੈਕ ਗਾਇਕਾ ਸੁਦੇਸ਼ ਕੁਮਾਰੀ ਜੀ ਵਲੋਂ ਸਾਂਝੇ ਤੋਰ ਤੇ ਦਿੱਤੀ ਗਈ, ਇਸ ਮੌਕੇ ਉਹਨਾਂ ਨਾਲ ਗਾਇਕਾ ਹਰਮੀਤ ਕੌਰ ਗੀਤਕਾਰ ਰਣਵੀਰ ਬੇਰਾਜ ਚੱਕ ਰਾਮੂੰ ਵਾਲਾ, ਗੀਤਕਾਰ ਹਰਮੇਸ਼ ਸੰਧੂ ਹਾਜ਼ਰ ਸਨ ਇਸ ਲਈ ਸਹਿਯੋਗ ਸੰਘਾ ਡੰਡੇਵਾਲ, ਕੁਲਵੰਤ ਸਰੋਆ, ਕਾਲਾ ਮਖਸੂਸਪੁਰੀ, ਮੰਗਤ ਮੰਗਾ, ਸਤਪਾਲ ਹੰਸ ਦੁਬਈ ਦਾ ਹੈ

Leave a Comment:
ਤਾਜ਼ਾ ਖ਼ਬਰਾਂ
ad